ਕੀ ਪੁੱਛਦੇ ਓ ਹਾਲ ਫਕੀਰਾਂ ਦਾ(क्या पूछते हो हाल फकीरों का)

ਕੀ ਪੁੱਛਦਿਉ ਹਾਲ ਫ਼ਕੀਰਾਂ ਦਾ क्या पूछते हो हाल फकीरों का ਸਾਡਾ ਨਦੀਓਂ ਵਿਛੜੇ ਨੀਰਾਂ ਦਾ हमारा नदियों बिछड़े नीरों का

ਸਾਡਾ ਹੰਝ ਦੀ ਜੂਨੇ ਆਇਆਂ ਦਾ हमारा आंसू की जून आने का

ਸਾਡਾ ਦਿਲ ਜਲਿਆਂ ਦਿਲਗੀਰਾਂ ਦਾ हमारा दिल जला दिलगिरों का


ਇਹ ਜਾਣਦਿਆਂ ਕੁਝ ਸ਼ੋਖ਼ ਜਹੇ  ये जानते हुए कुछ शोख जैसे

ਰੰਗਾਂ ਦਾ ਹੀ ਨਾਂ ਤਸਵੀਰਾਂ ਹੈ रंगों का ही नाम तस्वीरें हैं

ਜਦ ਹੱਟ ਗਏ ਅਸੀਂ ਇਸ਼ਕੇ ਦੀ जब हाट गए हम इश्के की

ਮੁੱਲ ਕਰ ਬੈਠੇ ਤਸਵੀਰਾਂ ਦਾ मूल्य कर बैठे तस्वीरों का


ਸਾਨੂੰ ਲੱਖਾਂ ਦਾ ਤਨ ਲੱਭ ਗਿਆ हमें लाखों का तन मिल गया

ਪਰ ਇਕ ਦਾ ਮਨ ਵੀ ਨਾ ਮਿਲਿਆ पर एक का मन भी न मिला

ਕਿਆ ਲਿਖਿਆ ਕਿਸੇ ਮੁਕੱਦਰ ਸੀ क्या लिखा किसी ने मुकद्दर था

ਹੱਥਾਂ ਦੀਆਂ ਚਾਰ ਲਕੀਰਾਂ ਦਾ। हाथों की चार लकीरों का


ਤਕਦੀਰ ਤਾਂ ਆਪਣੀ ਸੌਂਕਣ ਸੀ। तकदीर तो अपनी सौतन थी

ਤਦਬੀਰਾਂ ਸਾਥੋਂ ਨਾ ਹੋਈਆਂ कोशिशें हमसे न हुईं

ਨਾ ਝੰਗ ਛੁੱਟਿਆ ਨਾ ਕੰਨ ਪਾਟੇ। ना जंगल छूटा न कान फटे

ਝੁੰਡ ਲੰਘ ਗਿਆ ਇੰਜ ਹੀਰਾਂ ਦਾ झुंड गुजर गया ऐसे हीरों का


ਮੇਰੇ ਗੀਤ ਵੀ ਲੋਕ ਸੁਣੀਂਦੇ ਨੇ मेरे गीत भी लोग सुनते हैं

ਨਾਲੇ ਕਾਫ਼ਰ ਆਖ ਸਦੀਂਦੇ ਨੇ साथ ही काफ़िर कह बुलाते हैं

ਮੈਂ ਦਰਦ ਨੂੰ ਕਾਅਬਾ ਕਹਿ ਬੈਠਾ मैं दर्द को काबा कह बैठा

ਰੱਬ ਨਾਂ ਰੱਖ ਬੈਠਾ ਪੀੜਾਂ ਦਾ  रब नाम रख बैठा पीड़ों का


ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ मैं ज्ञानियों को सुनता हुआ

ਕਈ ਵਾਰ ਉੱਚੀ ਬੋਲ ਪਿਆ।   कई बार ऊंची बोल पड़ा

ਕੁਝ ਮਾਣ ਸੀ ਸਾਨੂੰ ਇਸ਼ਕੇ ਦਾ। कुछ मान था हमें इश्के का

ਕੁਝ ਦਾਅਵਾ ਵੀ ਸੀ ਪੀੜਾਂ ਦਾ। कुछ दावा भी था पीड़ों का


ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ। तू खुद को अकलमंद कहता है

ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ। मैं खुद को आशिक़ बताता हूं

ਇਹ ਲੋਕਾਂ 'ਤੇ ਛੱਡ ਦੇਈਏ। ये लोगों पर छोड़ दें

ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।  किसको मान देते पीरों का


ਕਵੀ~ਸ਼ਿਵਕੁਮਾਰ ਬਟਾਲਵੀ। Translated by Abhishek Kumar


(यह ब्लॉग सिर्फ श्री शिवकुमार बटालवी जी की पंजाबी की कविताओं को हिंदी भाषी लोगों के लिए और उन सभी लोगों के लिए बनाया गया है जो पंजाबी पढ़नी नहीं जानते हैं,यह एक छोटी सी कोशिश है मेरी तरफ से,और अगर कोई गलती हो जाए तो माफ करना,आप का धन्यवाद,बाकी comment करके जरूर बताना आपको post कैसी लगी)










 

Comments

Popular posts from this blog

हादसा

ये मेरा गीत किसे न गाना

गमों की रात