हादसा

 

ਹਾਦਸਾ~।                             हादसा~

ਗੀਤ ਦਾ ਤੁਰਦਾ ਕਾਫ਼ਲਾ।  गीत का चलता काफिला

ਮੁੜ ਹੋ ਗਿਆ ਬੇਆਸਰਾ   फिर हो गया बे-आसरा

ਮੱਥੇ 'ਤੇ ਹੋਣੀ ਲਿਖ ਗਈ।  माथे पे होनी लिख गई

ਇਕ ਖ਼ੂਬਸੂਰਤ ਹਾਦਸਾ ।   एक खूबसूरत हादसा


ਇਕ ਨਾਗ ਚਿੱਟੇ ਦਿਵਸ ਦਾ।   एक नाग सफेद दिन का

ਇਕ ਨਾਗ ਕਾਲੀ ਰਾਤ ਦਾ।     एक नाग काली रात का

ਇਕ ਵਰਕ ਨੀਲਾ ਕਰ ਗਏ।   एक पन्ना नीला कर गए

ਕਿਸੇ ਗੀਤ ਦੇ ਇਤਿਹਾਸ ਦਾ ।  किसे गीत के इतिहास का


ਸ਼ਬਦਾਂ ਦੇ ਕਾਲੇ ਥਲਾਂ ਵਿਚ।    शब्दों के काले मरुस्थल में

ਮੇਰਾ ਗੀਤ ਸੀ ਜਦ ਮਰ ਰਿਹਾ  मेरा गीत था जब मर रहा

ਉਹ ਗੀਤ ਤੇਰੀ ਪੈੜ ਨੂੰ।         वो गीत तेरी पद्चिनों को

ਮੁੜ ਮੁੜ ਪਿਆ ਸੀ ਝਾਕਦਾ ।  मुड़ मुड़ कर था झांकता


ਅੰਬਰ ਦੀ ਥਾਲੀ ਤਿੜਕ ਗਈ  अंबर की थाली चिटिक गई

ਸੁਣ ਜ਼ਿਕਰ ਮੋਏ ਗੀਤ ਦਾ।        सुन जिक्र मोए गीत का

ਧਰਤੀ ਦਾ ਛੰਨਾ ਕੰਬਿਆ।          धरती का छन्ना कांपा

ਭਰਿਆ ਹੋਇਆ ਵਿਸ਼ਵਾਸ ਦਾ ।  भरा हुआ विश्वास का


ਜ਼ਖ਼ਮੀ ਹੈ ਪਿੰਡਾ ਸੋਚ ਦਾ।     जख्मी है शरीर सोच का

ਜ਼ਖ਼ਮੀ ਹੈ ਪਿੰਡਾ ਆਸ ਦਾ।    जख्मी है शरीर आस का

ਅੱਜ ਫੇਰ ਮੇਰੇ ਗੀਤ ਲਈ।   आज फिर मेरे गीत के लिए

ਕਫ਼ਨ ਨਾ ਮੈਥੋਂ ਪਾਟਦਾ ।       कफन ना मेरे से फाटता


ਅੱਜ ਫੇਰ ਹਰ ਇਕ ਸ਼ਬਦ ਦੇ   आज फिर हर एक शब्द के

ਨੈਣਾਂ 'ਚ ਹੰਝੂ ਆ ਗਿਆ।          नैनों में आंसू आ गया

ਧਰਤੀ ਤੇ ਕਰਜ਼ਾ ਚੜ੍ਹ ਗਿਆ।   धरती पे कर्जा चढ़ गया

ਮੇਰੇ ਗੀਤ ਦੀ ਇਕ ਲਾਸ਼ ਦਾ ।  मेरे गीत की एक लाश का


ਕਾਗ਼ਜ਼ ਦੀ ਨੰਗੀ ਕਬਰ 'ਤੇ।    काग़ज़ की नंगी कबर पे

ਇਹ ਗੀਤ ਜੋ ਅੱਜ ਸੌਂ ਗਿਆ।  ये गीत जो आज सो गया

ਇਹ ਗੀਤ ਸਾਰੇ ਜੱਗ ਨੂੰ।         ये गीत सारे जग को

ਪਾਵੇ ਵਫ਼ਾ ਦਾ ਵਾਸਤਾ ।            दे वफ़ा का वास्ता

 

कवि~शिवकुमार बटालवी।        ट्रांसलेटर~अभिषेक कुमार

यह ब्लॉग सिर्फ श्री शिवकुमार बटालवी जी की पंजाबी में लिखी रचनाओं को सिर्फ हिंदी में ट्रांसलेट करके उन हिंदी भाषी या गैर पंजाबी भाषी लोगों तक पहुंचाने के लिए बनाया गया है जो पंजाबी भाषा पढ़ या समझ नही सकते।कोई गलती हुई हो तो क्षमा करे,और अपनी प्रतिक्रिया comment करके जरूर दे और ऐसी ही और कविताएं और रचनाएं पढ़ने के लिए support करें। धन्यवाद..!


Comments

Popular posts from this blog

ये मेरा गीत किसे न गाना

गमों की रात